ਯਿਸੂ ਦਾ ਨਾਮ ਮੇਰੀ ਜਾਨ ਦੀ ਰੱਖਿਆ-Yesu Da Naam Meri Jaan Di Rakheya
ਯਿਸੂ ਦਾ ਨਾਮ ਮੇਰੀ ਜਾਨ ਦੀ ਰੱਖਿਆ,
ਬਰ੍ਰੇ ਦਾ ਲਹੂ ਮੇਰੇ ਘਰ ਦੀ ਸੁਰੱਖਿਆ,
ਛਿਪ ਕੇ ਆਉਣ ਵਾਲੀ ਬਿਮਾਰੀ ਤੋਂ,
ਡਰਾਂਗੇ ਨਹੀਂ, ਅਸੀਂ ਡਰਾਂਗੇ ਨਹੀਂ |
01 ਰੋਗਾਂ ਦਾ ਭੈ ਨਾਲੇ ਮੌਤ ਦਾ ਡਰ,
ਯਿਸੂ ਦੇ ਨਾਮ ਵਿੱਚ ਹੋਵੇ ਹੁਣ ਦੂਰ |
02 ਬਿਪਤਾ ਕੋਈ ਸਾਡੇ ਤੇ ਨਾ ਅਾਵੇਗੀ,
ਡੇਰੇ ਦੇ ਨੇੜੇ ਬਲਾ ਨਾ ਅਾਵੇਗੀ |
03 ਸੁਰਗ ਦੀ ਸੈਨਾ ਸਾਨੂੰ ਘੇਰ ਰੱਖਿਆ,
ਸੁਰਗੀ ਪਿਤਾ ਨੇ ਸਾਨੂੰ ਸਾਂਭ ਰੱਖਿਆ |
04 ਕਰਦੇ ਰਹੋ ਯਿਸੂ ਨਾਮ ਦੀ ਸਤੂਤੀ,
ਭੁੱਲ ਜਾਓ ਰੋਗਾਂ ਦੇ ਨਾਮ ਸਭੀ |
Yesu Da Naam Meri Jaan Di Rakheya
Barre Da Lahoo Mere Ghar Di Surakheya,
Cchipke Aunwali Bimari Ton,
Daraange Nahi, Asi Daraange Nahi!
01 Rogan Da Bhai Naale Maut Da Dar,
Yesu De Naam Vich, Hove Hun Door!
02 Bipta Koi SaaD-De Te Na Aavegi,
Dere De NeDe Bala Na Aavegi!
03 Surg Di Sena Saanu Gher Rakheya,
Surgi Pita Ne Saanu Saambh Rakheya!
04 Karde Raho Yesu Naam Di Stuti,
Bhul Jao Rogan De Naam Sabhi!